ਚਰਚ

ਚਰਚ

ਜਦੋਂ ਤੁਸੀਂ ਇੱਕ ਇਸਾਈ ਬਣ ਗਏ ਹੋ, ਤਾਂ ਤੁਹਾਨੂੰ ਇੱਕ ਸਥਾਨਕ ਚਰਚ ਜਾਣਾ ਚਾਹੀਦਾ ਹੈ। ਜੇ ਉੱਥੇ ਕੋਈ ਚਰਚ ਨਹੀਂ ਹੈ, ਤੁਸੀਂ ਹੋਰ ਈਸਾਈ ਲੋਕਾਂ ਨੂੰ ਲੱਭਣ ਅਤੇ ਆਪ ਚਰਚ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।

ਆਮ ਤੌਰ ‘ਤੇ ਚਰਚ ਦੁਨੀਆਂ ਭਰ ਦੇ ਸਾਰੇ ਈਸਾਈਆਂ ਦਾ ਜੋੜ ਹੈ। ਸਥਾਨਕ ਸ਼ਬਦਾਂ ਵਿਚ, ਚਰਚ ਇਕ ਅਜਿਹਾ ਸਥਾਨ ਹੈ, ਜਿੱਥੇ ਈਸਾਈ ਪਰਮਾਤਮਾ ਨੂੰ ਮਿਲ ਸਕਦੇ ਹਨ ਅਤੇ ਉਸਤਤ ਕਰ ਸਕਦੇ ਹਨ।

ਜਦੋਂ ਤੁਸੀਂ ਚਰਚ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਇਲਾਕੇ ਵਿੱਚ ਉਪਲਬਧ ਕਈ ਚਰਚਾਂ ਵਿੱਚ ਜਾ ਸਕਦੇ ਹੋ। ਚਰਚਾਂ ਵਿਚਕਾਰ, ਕੁਝ ਅੰਤਰ ਹੋ ਸਕਦੇ ਹਨ, ਜਿਵੇਂ ਕਿ ਇਨਸਾਨਾਂ ਵਿੱਚ ਅੰਤਰ ਹੋ ਸਕਦੇ ਹਨ।

ਚਰਚ ਦੀ ਚੋਣ ਕਰਦੇ ਹੋਏ ਇਹ ਪਤਾ ਕਰਨਾ ਸਭ ਤੋਂ ਜ਼ਰੂਰੀ ਹੈ ਕਿ ਚਰਚ ਦੇ ਲੋਕ ਅਸਲ ਵਿਚ ਮੰਨਦੇ ਹਨ ਕਿ ਬਾਈਬਲ ਪਰਮਾਤਮਾ ਦਾ ਵਚਨ ਹੈ। ਜੇ ਚਰਚ ਦੇ ਲੋਕ ਤੁਹਾਨੂੰ ਦੱਸ ਰਹੇ ਹਨ ਕਿ ਬਾਈਬਲ ਪੂਰੀ ਤਰ੍ਹਾਂ ਪਰਮਾਤਮਾ ਦਾ ਵਚਨ ਨਹੀਂ ਹੈ, ਜਾਂ ਬਾਈਬਲ ਵਿਚ ਦੱਸੇ ਨਿਯਮ ਨਾਲੋਂ ਜ਼ਿਆਦਾ ਨਿਯਮ ਹਨ ਜਾਂ ਉਹ ਮੂਰਤੀਆਂ ਦੀ ਪੂਜਾ ਕਰਦੇ ਹਨ, ਤਾਂ ਤੁਹਾਡੇ ਲਈ ਬਿਹਤਰ ਹੈ ਕਿ ਕੋਈ ਹੋਰ ਚਰਚ ਖੋਜੋ।

ਚਰਚ ਜਾਣ ਵਾਲੇ ਲੋਕਾਂ ਦੇ ਵਿਹਾਰ ਦੁਆਰਾ ਵੀ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਇਹ ਚਰਚ ਅਸਲ ਜਗ੍ਹਾ ਹੈ ਜਿੱਥੇ ਪਰਮਾਤਮਾ ਕੇਂਦਰ ਵਿੱਚ ਹੈ। ਪਵਿੱਤਰ ਆਤਮਾ ਤੁਹਾਨੂੰ ਅੰਤਰ ਵੇਖਣ ਵਿਚ ਮਦਦ ਕਰੇਗੀ।

ਇੱਕ ਚੰਗਾ ਚਰਚ “ਮਸੀਹ ਦੇ ਪਰਿਵਾਰ” ਦੇ ਤੌਰ ਤੇ ਵਿਹਾਰ ਕਰੇਗਾ; ਈਸਾਈ ਇਕ ਦੂਜੇ ਦੀ ਮਦਦ ਕਰਦੇ ਹਨ ਕਿ ਉਹ ਪਰਮੇਸ਼ਰ ਦੀ ਵਡਿਆਈ ਕਰਨ, ਆਪਣੇ ਵਿਸ਼ਵਾਸ ਵਿੱਚ ਵਾਧਾ ਕਰਨ, ਦੂਜਿਆਂ ਨੂੰ ਪਰਮਾਤਮਾ ਦਾ ਸੰਦੇਸ਼ ਸਾਂਝਾ ਕਰਨ। ਈਸਾਈ ਯਿਸ਼ੂ ਵਰਗੇ ਬਣਨ ਲਈ ਇਕ-ਦੂਜੇ ਨਾਲ ਪਿਆਰ ਜਾਹਿਰ ਕਰਨਗੇ ਅਤੇ ਇਕ-ਦੂਜੇ ਦੀ ਮਦਦ ਕਰਨਗੇ।

ਲਿੰਕ ਅਤੇ ਹੋਰ ਜਾਣਕਾਰੀ ਉੱਤੇ ਵਾਪਸ ਜਾਓ

ਯਿਸੂ ਪਰਮਾਤਮਾ ਦੇ ਪੁੱਤਰ

ਯਿਸੂ ਪਰਮਾਤਮਾ ਦੇ ਪੁੱਤਰ

ਯਿਸੂ ਨੂੰ "ਪਰਮਾਤਮਾ ਦਾ ਪੁੱਤਰ" ਕਿਉਂ ਕਿਹਾ ਗਿਆ ਹੈ? ਯਿਸੂ ਨੇ ਖ਼ੁਦ ਕਿਹਾ ਸੀ ਕਿ ਉਹ ਪਰਮਾਤਮਾ ਦਾ ਪੁੱਤਰ ਸੀ:...
ਯਿਸੂ ਦਾ ਜੀਵਨ

ਯਿਸੂ ਦਾ ਜੀਵਨ

ਜਿਵੇਂ ਤੁਸੀਂ ਪੜ੍ਹਿਆ ਹੈ, ਪਰਮਾਤਮਾ ਨੇ ਮਨੁੱਖ ਜਾਤੀ ਦੇ ਤੌਰ ਤੇ ਜੀਣ ਲਈ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ 'ਤੇ ਭੇਜਣ...
ਬਾਈਬਲ, ਪਰਮਾਤਮਾ ਦੀ ਕਿਤਾਬ

ਬਾਈਬਲ, ਪਰਮਾਤਮਾ ਦੀ ਕਿਤਾਬ

ਬਾਈਬਲ ਸਿਰਫ਼ ਇਕ ਕਿਤਾਬ ਨਹੀਂ ਹੈ। ਦਰਅਸਲ, ਇਹ ਇਕ ਕਿਤਾਬ ਨਹੀਂ ਹੈ, ਪਰ 66 ਪੁਸਤਕਾਂ ਦੀ ਲਾਇਬ੍ਰੇਰੀ ਹੈ। ਇਸ ਵਿਚ...
ਬਾਈਬਲ ਦੀਆਂ ਕੁਝ ਲਾਭਦਾਇਕ ਆਇਤਾਂ

ਬਾਈਬਲ ਦੀਆਂ ਕੁਝ ਲਾਭਦਾਇਕ ਆਇਤਾਂ

ਪਰਮਾਤਮਾ ਦਾ ਪਿਆਰ John 3:16 ਪਰਮੇਸ਼ੁਰ ਨੇ ਜੱਗਤ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ...
ਬਪਤਿਸਮਾ

ਬਪਤਿਸਮਾ

ਬਪਤਿਸਮਾ ਹੋਰ ਲੋਕਾਂ ਨੂੰ "ਬਾਹਰਲੀ ਨਿਸ਼ਾਨੀ" ਦਿਖਾਉਣ ਲਈ ਹੈ ਕਿ ਤੁਸੀਂ ਯਿਸੂ ਦੇ ਸੱਚੇ ਚੇਲੇ ਹੋ। ਬਪਤਿਸਮਾ ਦੀ ਪ੍ਰਕਿਰਿਆ ਬਹੁਤ...
ਪ੍ਰਾਰਥਨਾ

ਪ੍ਰਾਰਥਨਾ

ਪ੍ਰਾਰਥਨਾ ਪਰਮਾਤਮਾ ਨੂੰ (ਅਤੇ ਨਾਲ) ਗੱਲ ਕਰਨਾ ਹੈ। ਹਾਲਾਂਕਿ ਪਰਮਾਤਮਾ ਅਕਸਰ ਤੁਹਾਨੂੰ ਸਿੱਧੇ ਤੌਰ 'ਤੇ ਜਵਾਬ ਨਹੀਂ ਦੇਵੇਗਾ, ਤੁਸੀਂ ਤੁਹਾਡੀ...
ਪਵਿੱਤਰ ਆਤਮਾ

ਪਵਿੱਤਰ ਆਤਮਾ

ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਪਰਮਾਤਮਾ ਅਸਲ ਵਿਚ 3 ਵਿਅਕਤੀਆਂ ਦਾ ਬਣਿਆ ਹੈ। ਇਸਨੂੰ ਟ੍ਰੀਨਿਟੀ ਕਿਹਾ ਜਾਂਦਾ ਹੈ। ਸਾਡੇ ਲੋਕਾਂ...
ਚਰਚ

ਚਰਚ

ਜਦੋਂ ਤੁਸੀਂ ਇੱਕ ਇਸਾਈ ਬਣ ਗਏ ਹੋ, ਤਾਂ ਤੁਹਾਨੂੰ ਇੱਕ ਸਥਾਨਕ ਚਰਚ ਜਾਣਾ ਚਾਹੀਦਾ ਹੈ। ਜੇ ਉੱਥੇ ਕੋਈ ਚਰਚ ਨਹੀਂ...

Comments are closed.